Minimum Duration: 2 years (4 semesters)

Maximum Duration: 4 Years


MA Punjabi - Term Wise Subjects
Term 1
  • ਮੱਧਕਾਲੀ ਪੰਜਾਬੀ ਸਾਹਿਤ ਦਾ ਇਤਿਹਾਸ (CA+Th)
  • ਸਾਹਿਤ ਸਿਧਾਂਤ ਸਨਾਤਨੀ ਕਾਵਿ ਸ਼ਾਸਤ ਅਤੇ ਪੰਜਾਬੀ ਆਲੋਚਨਾ (CA+Th)
  • ਪੰਜਾਬੀ ਨਾਟਕ ਅਤੇ ਰੰਗਮੰਚ (CA+Th)
  • ਖੋਜ ਵਿਧੀ (CA+Th)
  • ਪੰਜਾਬੀ ਭਾਸ਼ਾ ਅਤੇ ਕੰਪਿਉਟਰੀਕਰਨ (CA+Th+Pr)
Term 2
  • ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ (CA+Th)
  • ਆਧੁਨਿਕ ਪੱਛਮੀ ਕਾਵਿ ਸ਼ਾਸਤ ਅਤੇ ਪੰਜਾਬੀ ਆਲੋਚਨਾ (CA+Th)
  • ਆਧੁਨਿਕ ਪੰਜਾਬੀ ਕਵਿਤਾ (CA+Th)
  • ਅਧਿਆਪਨ ਯੋਗਤਾ (CA+Th)
  • ਪੰਜਾਬੀ ਪੱਤਰਕਾਰੀ ਤੇ ਅਨੁਵਾਦ (CA+Th)
Term 3
  • ਪੰਜਾਬੀ ਸਭਿਆਚਾਰ ਅਤੇ ਲੋਕਧਾਰਾ (CA+Th)
  • ਪੰਜਾਬੀ ਗਲਪ (CA+Th)
  • ਪੰਜਾਬੀ ਵਾਰਤਕ (CA+Th)
  • ਟਰਮ ਪੇਪਰ (Pr) ਜਾਂ ਪੰਜਾਬੀ ਨਾਰੀ ਸਾਹਿਤ (CA+Th)
  • ਰਚਨਾਤਮਕ ਲੇਖਣ (CA+Th)
Term 4
  • ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ (CA+Th)
  • ਖੋਜ ਨਿਬੰਧ (Pr) ਜਾਂ (1) ਮੱਧਕਾਲੀ ਪੰਜਾਬੀ ਸਾਹਿਤ (CA+Th)
    (2) ਪਰਵਾਸੀ ਪੰਜਾਬੀ ਸਾਹਿਤ (CA+Th)
  • ਪਟਕਥਾ ਲੇਖਣ (CA+Th)
  • ਕੋਸ਼ਕਾਰੀ ਅਤੇ ਪੰਜਾਬੀ ਕੋਸ਼ਕਾਰੀ (CA+Th)

ਨੋਟ: ਜਿਹੜੇ ਵਿਦਿਆਰਥੀ ਤੀਜੇ ਸਮੈਸਟਰ ਵਿਚ ਟਰਮ ਪੇਪਰ ਦੀ ਵਿਸ਼ੇ ਵਜੋ ਚੌਣ ਕਰਨਗੇ ਉਹ ਵਿਦਿਆਰਥੀ ਹੀ ਚੌਥੇ ਸਮੈਸਟਰ ਵਿਚ ਖੋਜ ਨਿਬੰਧ (Dissertation) ਦੀ ਵਿਸ਼ੇ ਵਜੋ ਚੌਣ ਕਰ ਸਕਦੇ ਹਨ। ਜੇਕਰ ਕੋਈ ਵਿਦਿਆਰਥੀ ਟਰਮ ਪੇਪਰ ਦੀ ਥਾਂ ਲਾਗੂ ਥਿਉਰੀ ਕੋਰਸ ਦੀ ਚੌਣ ਕਰਦਾ ਹੈ ਉਸ ਨੂੰ ਖੋਜ ਨਿਬੰਧ ਦੇ ਬਦਲ ਵਜੋ ਦੋ ਲਾਗੂ ਥਿਉਰੀ ਕੋਰਸਾਂ ਨੂੰ ਪੜਣਾ ਹੋਵੇਗਾ।


Eligibility:

Graduation in any stream from any recognized university

Fee Details

₹ 600 cost of Application form

Fee, if paid per semesterFee, if paid AnnuallyFee, if paid Lumpsum
₹ 7,500 per sem
(Including Exam Fee ₹1500)
Total Fee: ₹ 30,000 (all semester)
₹ 14,000 per annum
(Including Exam Fee ₹ 3,000)
(which comes out to be ₹ 7,000 per semester)
₹ 26,000 (all semesters)
(Including Exam Fee ₹6000)
(which comes out ₹ 6,500 per semester)